us-doj-guidance-DOJ-1351556•Joint DOJ-DOL-NLRB-EEOC Fact Sheet: Retaliation Based on Exercise of Workplace Rights Is Unlawful (Punjabi)
Joint DOJ-DOL-NLRB-EEOC Fact Sheet: Retaliation Based on Exercise of Workplace Rights Is Unlawful (Punjabi)
us-doj-guidance-DOJ-1351556Joint DOJ-DOL-NLRB-EEOC Fact Sheet: Retaliation Based on Exercise of Workplace Rights Is Unlawful (Punjabi)Guidance
ਤੱਥ-ਸ਼ੀਟ: ਕੰਮ ਵਾਲੀ ਥਾਂ ਤੇ ਿਮਲੇ ਅਿਧਕਾਰਾਂ ਨੂੰ ਵਰਤਣ ਦੇ ਆਧਾਰ ਤੇ ਿਲਆ ਿਗਆ ਜਵਾਬੀ‐ਬਦਲਾ ਗੈਰਕਾਨੂੰਨੀ ਹੁੰਦਾ ਹੈ ਮਜ਼ਦੂਰਾਂ ਦੇ ਅਿਧਕਾਰਾਂ ਨੂੰ ਲਾਗੂ ਕਰਨ ਲਈ ਿਜ਼ੰਮੇਵਾਰ ਫ਼ੈਡਰਲ ਏਜੰਸੀਆਂ ਇਮੀਗ੍ਰੇਸ਼ਨਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ ਸਾਰੇ ਵਰਕਰਾਂ ਨੂੰ ਸ਼ੋਸ਼ਣ ਅਤੇ ਦੁਰਿਵਹਾਰ ਤ ਬਚਾਉਣ ਦੀ ਕੋਿਸ਼ਸ਼ ਕਰਦੀਆਂ ਹਨ। ਹਾਲਾਂਿਕ , ਬਹੁਤ ਸਾਰੇ ਵਰਕਰਾਂ ਨੂੰ ਜਵਾਬੀ‐ਬਦਲੇ ਦਾ ਡਰਾਵਾ ਦੇਕੇ ਕੰਮ ਵਾਲੀ ਥਾਂ ਤੇ ਿਮਲੇ ਅਿਧਕਾਰਾਂ ਦਾ ਦਾਅਵਾ ਕਰਨ ਤ ਵਰਿਜਆ ਜਾਂ ਰੋਿਕਆ ਜਾਂਦਾ ਹੈ। ਕੁਝ ਮਾਮਿਲਆਂ ਿਵੱਚ, ਵਰਕਰਾਂ ਦੇ ਅਿਧਕਾਰਾਂ ਦਾ ਦਾਅਵਾ ਕਰਨ ਦੇ ਹਸਲੇ ਨੂੰ ਢਾਹੁਣ ਲਈ ਨੌਕਰੀਦਾਤਾ ਇਮੀਗ੍ਰੇਸ਼ਨ-ਸਿਥਤੀ ਦੀ ਦੁਰਵਰਤ ਕਰ ਸਕਦੇ ਹਨ। ਅਮਰੀਕੀ ਕਾਨੂੰਨ ਆਮਤੌਰ ਤੇ ਵਰਕਰਾਂ ਦੀ ਇਮੀਗ੍ਰੇਸ਼ਨ-ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ ਨੋਕਰੀਦਾਤਾਵਾਂਨੂੰ ਰੋਕਦੇ ਹਨ ਿਕ ਉਹ ਵਰਕਰਾਂ ਨੂੰ ਕੰਮ ਵਾਲੀ ਥਾਂ ਤੇ ਿਮਲੇ ਉਹਨਾਂ ਦੇ ਅਿਧਕਾਰਾਂ ਦੀ ਵਰਤ ਲਈ ਉਹਨਾਂ ਦੇ ਿਖਲਾਫ਼ ਜਵਾਬੀ‐ਬਦਲਾ ਨਾ ਲੈਣ। ਿਕਰਤ ਅਤੇ ਰੋਜ਼ਗਾਰ ਕਾਨੂੰਨਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਵਾਸਤੇ ਇਹ ਲੋੜ ਹੈ ਿਕ ਲਾਗੂ ਕਰਨ ਦਾ ਅਮਲ ਅਿਜਹੀਆਂ ਿਧਰਾਂ ਵਲ ਅਢੁਕਵ ਜੋੜ- ਤੋੜ ਤ ਬਚੀਆਂ ਰਿਹਣ, ਜੋ ਵਰਕਰਾਂ ਨੂੰ ਉਹਨਾਂ ਦੇ ਅਿਧਕਾਰਾਂ ਨੂੰ ਵਰਤਣ ਤ ਰੋਕਦੀਆਂ ਹਨ ਜਾਂ ਜਦ ਉਹ ਵਰਤਦੇ ਹਨ, ਤਾਂ ਉਹਨਾਂ ਦੇ ਿਖਲਾਫ਼ ਜਵਾਬੀ‐ਬਦਲਾ ਲਦੀਆਂ ਹਨ। ਇਹ ਤੱਥ-ਸ਼ੀਟ ਸਪਸ਼ਟ ਕਰਦੀ ਹੈ ਿਕ ਵਰਕਰਾਂ ਦੀ ਇਮੀਗ੍ਰੇਸ਼ਨ ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ, ਕੰਮ ਵਾਲੀ ਥਾਂ ਤੇ ਿਮਲੇ ਅਿਧਕਾਰਾਂ ਦਾ ਦਾਅਵਾ ਕਰਦੇ ਵਰਕਰਾਂ ਦੇ ਿਖਲਾਫ਼ ਜਵਾਬੀ‐ਬਦਲਾ ਲੈਣਾ ਗੈਰਕਾਨੂੰਨੀ ਹੈ। ਿਨਰਪੱਖ ਿਕਰਤ ਿਮਆਰਾਂ ਬਾਰੇ ਕਾਨੂੰਨ (Fair Labor Standards Act) ਤਿਹਤ ਜਵਾਬੀ‐ਬਦਲਾ ਿਨਰਪੱਖ ਿਕਰਤ ਿਮਆਰਾਂ ਬਾਰੇ ਕਾਨੂੰਨ (FLSA) ਅਮਰੀਕਾ ਿਵਚਲੇ ਕਈ ਵਰਕਰਾਂ ਲਈ ਘੱਟੋ‐ਘੱਟ ਉਜਰਤਾਂ ਅਤੇ ਓਵਰਟਾਈਮ ਸਬੰਧੀ ਸੁਰੱਿਖਆ ਿਤਆਰ ਕਰਦਾ ਹੈ, ਅਤੇ ਇਸ ਨੂੰ ਅਮਰੀਕੀ ਿਕਰਤ ਿਵਭਾਗ (U.S. Department of Labor) ਦੀ ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਡਵੀਜ਼ਨ (Wage and Hour Division) ਵਲ ਲਾਗੂ ਕੀਤਾ ਜਾਂਦਾ ਹੈ। FLSA ਅਿਜਹੇ ਿਕਸੇ ਿਵਅਕਤੀ ਦੇ ਿਖਲਾਫ਼ ਜਵਾਬੀ‐ਬਦਲੇ ਤ ਵੀ ਮਨ੍ਹਾ ਕਰਦਾ ਹੈ, ਿਜਸਨੇ ਿਵਭਾਗ ਜਾਂ ਿਕਸੇ ਨੋਕਰੀਦਾਤਾ (ਜ਼ਬਾਨੀ ਜਾਂ ਿਲਖਤ ਿਵੱਚ) ਕੋਲ ਿਸ਼ਕਾਇਤ ਦਾਇਰ ਕੀਤੀ ਹੈ ਜਾਂ FLSA ਜਾਂਚ ‐ਪੜਤਾਲ ਿਵੱਚ ਸਿਹਯੋਗ ਿਦੱਤਾ ਹੈ। ਵਰਕਰਾਂ ਨੂੰ ਜਵਾਬੀ‐ਬਦਲੇ ਤ ਬਚਾਉਣਾ ਅਤੇ ਇਹ ਯਕੀਨੀ ਬਣਾਉਣਾ ਿਕ ਉਹ ਆਪਣੇ ਅਿਧਕਾਰਾਂ ਨੂੰ ਵਰਤਣ ਲਈ ਧਮਕੀਆਂ ਜਾਂ ਡਰ ਦਾ ਸਾਮ੍ਹਣਾ ਨਹ ਕਰਦੇ, ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਡਵੀਜ਼ਨ ਲਈ ਇੱਕ ਮਹੱਤਵਪੂਰਣ ਤਰਜੀਹ ਹੈ। ਿਜਹੜੇ ਵਰਕਰਾਂ ਕੋਲ ਕੰਮ ਕਰਨ ਦਾ ਅਖ਼ਿਤਆਰ ਨਹ ਹੁੰਦਾ, ਉਹ FLSA ਤਿਹਤ ਹੋਰ ਵਰਕਰਾਂ ਵਾਂਗ ਉਸੀ ਮਾਤਰਾ ਤੱਕ ਕੰਮ ਕੀਤੇ ਗਏ ਘੰਿਟਆਂ ਲਈ ਘੱਟੋ‐ਘੱਟ ਉਜਰਤਾਂ ਅਤੇ ਓਵਰਟਾਈਮ ਦੇ ਦਾਅਿਵਆਂ ਦੇ ਹੱਕਦਾਰ ਹੁੰਦੇ ਹਨ। ਇਹ ਗੈਰਕਾਨੂੰਨੀ ਹੁੰਦਾ ਹੈ, ਜੇ ਕੋਈ ਮਾਲਕ ਘੱਟੋ‐ਘੱਟ ਉਜਰਤਾਂ ਜਾਂ ਓਵਰਟਾਈਮ ਦੇ ਦਾਅਿਵਆਂ (ਿਜਸ ਿਵੱਚ ਕਟੌਤੀਆਂ ਜਾਂ ਬਖ਼ਸ਼ੀਸ਼ਾਂ ਿਜਹੇ ਤਨਖ਼ਾਹ ਦੇ ਮੁੱਦੇ ਸ਼ਾਮਲ ਹੋ ਸਕਦੇ ਹਨ) ਲਈ ਜਾਂ FLSA ਜਾਂਚ ‐ਪੜਤਾਲ ਨਾਲ ਸਿਹਯੋਗ ਦੇਣ ਦੇ ਜਵਾਬੀ‐ਬਦਲੇ ਿਵੱਚ ਮਜ਼ਦੂਰਾਂ ਨੂੰ ਬਰਖ਼ਾਸਤ ਕਰੇ ਜਾਂ ਉਹਨਾਂ ਦੇ ਿਖਲਾਫ਼ ਪੱਖਪਾਤ ਕਰੇ। ਇਹ ਸੁਰੱਿਖਆਵਾਂ ਇਮੀਗ੍ਰੇਸ਼ਨ ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ ਲਾਗੂ ਹੁੰਦੀਆਂ ਹਨ। ਿਮਸਾਲ ਦੇ ਤੌਰ ਤੇ, ਇਹ ਗੈਰਕਾਨੂੰਨੀ ਹੋਵੇਗਾ, ਜੇ ਕੋਈ ਮਾਲਕ ਉਜਰਤਾਂ ਦਾ ਦਾਅਵਾ ਦਾਇਰ ਕਰਨ ਦੇ ਜਵਾਬੀ‐ਬਦਲੇ ਿਵੱਚ ਜ਼ਰੂਰੀ ਦਸਤਾਵੇਜਾਂ ਤ ਿਬਨਾ ਕੰਮ
2 ਕਰਨ ਵਾਲੇ ਵਰਕਰ (ਅਮਰੀਕਾ ਿਵੱਚ ਪੈਦਾ ਹੋਇਆ ਿਵਅਕਤੀ, ਿਜਸ ਕੋਲ ਇੱਥੇ ਰਿਹਣ ਦਾ ਅਿਧਕਾਰ ਨਹ ਹੈ) ਦੀ ਜਾਣਕਾਰੀ ਇਮੀਗ੍ਰੇਸ਼ਨ ਅਿਧਕਾਰੀਆਂ ਨੂੰ ਦਏ । ਕੰਮ ਕਰਨ ਦਾ ਅਖ਼ਿਤਆਰ ਨਾ ਹੋਣ ਵਾਲੇ ਵਰਕਰਾਂ ਲਈ ਜਵਾਬੀ‐ਬਦਲੇ ਦੀ ਦੁਰਵਰਤ ਨੂੰ ਠੀਕ ਕਰਨ ਦੇ ਕੁਝ ਢੰਗ-ਤਰੀਕੇਸੀਮਤ ਹੋ ਸਕਦੇ ਹਨ। ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਡਵੀਜ਼ਨ ਤੱਥ ਸ਼ੀਟ # 77A ਦੇਖੋ: FLSA ਦੇ ਤਿਹਤ ਜਵਾਬੀ‐ ਬਦਲੇ ਤ ਮਨ੍ਹਾ ਕਰਨਾ ਜਾਂ ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਡਵੀਜ਼ਨ ਦੀ ਵੈਬਸਾਈਟ: http://www.wagehour.dol.gov ਤੇ ਜਾਓ। ਉਜਰਤਾਂ ਦੀ ਦੁਰਵਰਤ ਜਾਂ ਜਵਾਬੀ‐ਬਦਲੇ ਨਾਲ ਸਬੰਧਤ ਿਕਸੇ ਿਸ਼ਕਾਇਤ ਨੂੰ ਦਾਇਰ ਕਰਨ ਲਈ, ਟੋਲ‐ਫ੍ਰੀ ਜਾਣਕਾਰੀ ਅਤੇ ਹੈਲਪਲਾਈਨ, ਜੋ ਤੁਹਾਡੇ ਟਾਈਮਜ਼ੋਨ 1‐866‐4USWAGE (1‐866‐487‐9243) ਿਵੱਚ ਸਵੇਰੇ 8 ਵਜੇ ਤ ਸ਼ਾਮ 5 ਵਜੇ ਤੱਕ ਉਪਲਬਧ ਹੁੰਦੀ ਹੈ, ਤੇ ਕਾੱਲ ਕਰੋ। ਭਾਸ਼ਾ ਸੇਵਾਵਾਂ ਉਪਲਬਧ ਹਨ ਅਤੇ ਕਾੱਲਸ ਗੁਪਤ ਹੁੰਦੀਆਂ ਹਨ। ਕਾਰਿਵਹਾਰੀ ਸੁਰੱਿਖਆ ਅਤੇ ਿਸਹਤ ਪ੍ਰਸ਼ਾਸਨ (Occupational Safety and Health Administration) ਵਲ ਲਾਗੂ ਕਾਨੂੰਨਾਂ ਦੇ ਤਿਹਤ ਜਵਾਬੀ‐ਬਦਲਾ ਅਮਰੀਕੀ ਿਕਰਤ ਿਵਭਾਗ ਦਾ ਕਾਰਿਵਹਾਰੀ ਸੁਰੱਿਖਆ ਅਤੇ ਿਸਹਤ ਪ੍ਰਸ਼ਾਸਨ (Occupational Safety and Health Administration‐OSHA), ਕਾਰਿਵਹਾਰੀ ਸੁਰੱਿਖਆ ਅਤੇ ਿਸਹਤ (Occupational Safety and Health‐OSH) ਕਾਨੂੰਨ ਤਿਹਤ ਕੰਮ ਵਾਲੀ ਥਾਂ ਦੀ ਸੁਰੱਿਖਆ ਅਤੇ ਿਸਹਤ ਿਮਆਰਾਂ ਅਤੇ ਨੇਮਾਂ ਅਤੇ ਵਰਕਰ ਦੇ ਹੋਰਨਾਂ ਅਿਧਕਾਰਾਂ ਨੂੰ ਲਾਗੂ ਕਰਦਾ ਹੈ। OSH ਕਾਨੂੰਨ ਨੋਕਰੀਦਾਤਾਵਾਂ ਨੂੰ ਰੋਕਦਾ ਹੈ ਿਕ OSH ਕਾਨੂੰਨ ਤਿਹਤ ਕਰਮਚਾਰੀਆਂ ਵਲ ਆਪਣੇ ਅਿਧਕਾਰਾਂ ਨੂੰ ਵਰਤਣ ਲਈ ਉਹਨਾਂ ਦੇ ਿਖਲਾਫ਼ ਕੋਈ ਜਵਾਬੀ ਬਦਲਾ ਨਾ ਲੈਣ। ਇਹਨਾਂ ਅਿਧਕਾਰਾਂ ਿਵੱਚ OSHA ਿਸ਼ਕਾਇਤ ਦਾਇਰ ਕਰਨਾ, ਿਕਸੇ ਮੁਆਇਨੇ ਿਵੱਚ ਿਹੱਸਾ ਲੈਣਾ ਜਾਂ ਿਕਸੇ ਇੰਸਪੈਕਟਰ ਨਾਲ ਗੱਲ ਕਰਨਾ, ਨੌਕਰੀਦਾਤਾ ਦੇ ਪੱਖ ਅਤੇ ਸੱਟ ਦੇ ਿਰਕਾਰਡਾਂ ਤੱਕ ਪਹੁੰਚਣ ਦੀ ਕੋਿਸ਼ਸ਼ ਕਰਨਾ, ਿਕਸੇ ਸੱਟ ਦੀ ਸੂਚਨਾ ਦੇਣਾ, ਅਤੇ ਨੌਕਰੀਦਾਤਾ ਨੂੰ ਸੁਰੱਿਖਆ ਜਾਂ ਿਸਹਤ ਿਸ਼ਕਾਇਤ ਦੇਣਾ ਸ਼ਾਮਲ ਹੁੰਦਾ ਹੈ। ਇਹ ਗੈਰਕਾਨੂੰਨੀ ਹੈ, ਜੇ ਕੋਈ ਨੋਕਰੀਦਾਤਾ ਇਮੀਗ੍ਰੇਸ਼ਨ-ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ, OSH ਕਾਨੂੰਨ ਦੇ ਦਾਅਿਵਆਂ ਨੂੰ ਜਤਾਉਣ ਜਾਂ OSHA ਜਾਂਚ ‐ਪੜਤਾਲ ਦੇ ਨਾਲ ਸਿਹਯੋਗ ਦੇਣ ਦੇ ਜਵਾਬੀ‐ਬਦਲੇ ਿਵੱਚ ਵਰਕਰਾਂ ਨੂੰ ਬਰਖ਼ਾਸਤ ਕਰੇ। ਇਸ ਤ ਅਲਾਵਾ, OSHA ਅਿਜਹੇ ਕਰਮਚਾਰੀਆਂ ਦੀ ਰੱਿਖਆ ਕਰ ਰਹੇ 21 ਹੋਰ ਕਾਨੂੰਨਾਂ ਦੇ ਬਚਾਅਕਾਰੀ ਪ੍ਰਬੰਧਾਂ ਨੂੰ ਲਾਗੂ ਕਰਦਾ ਹੈ, ਜੋ ਵਾਤਾਵਰਨ ਅਤੇ ਪਰਮਾਣੂ ਸੁਰੱਿਖਆ ਸਬੰਧੀ, ਟ੍ਰਾਂਸਪੋ ਰਟੇਸ਼ਨ ਸਨੱਅਤ ਦੇ ਨਾਲ‐ਨਾਲ ਖਪਤਕਾਰ ਅਤੇ ਪੂੰਜੀਕਾਰ ਦੀ ਸੁਰੱਿਖਆਵਾਂ ਦੀ ਦੁਰਵਰਤ ਦੀ ਜਾਣਕਾਰੀ ਿਦੰਦੇ ਹਨ। ਿਜਹੜੇ ਵਰਕਰਾਂ ਨੂੰ ਕੰਮ ਕਰਨ ਦਾ ਅਖ਼ਿਤਆਰ ਨਹ ਹੁੰਦਾ, ਉਹਨਾਂ ਦੀ OSHA ਵਲ ਲਾਗੂ ਕੀਤੇ ਜਵਾਬੀ‐ਬਦਲੇ ਤ ਬਚਾਉਣ ਵਾਲੇ ਪ੍ਰਬੰਧਾਂ ਤਿਹਤ ਰੱਿਖਆ ਕੀਤੀ ਜਾਂਦੀ ਹੈ, ਭਾਵ ਿਕ ਉਹਨਾਂ ਲਈ ਉਪਲਬਧ ਤਦਬੀਰਾਂ ਦੀਆਂ ਕੁਝ ਸੀਮਾਵਾਂ ਹੋ ਸਕਦੀਆਂ ਹਨ। ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ OSHA ਵੈਬਸਾਈਟ ਤੇ ਜਾਓ: http://www.whistleblowers.gov(http://www.whistleblowers.gov/index_sp.html ਤੇ ਸਪੇਨੀ ਭਾਸ਼ਾ ਿਵੱਚ ਵੀ ਉਪਲਬਧ ਹੈ)। ਕੰਮ ਵਾਲੀ ਥਾਂ ਦੀ ਸੁਰੱਿਖਆ ਸਬੰਧੀ ਿਸ਼ਕਾਇਤ ਦਾਇਰ ਕਰਨ ਲਈ, ਿਕਰਪਾ ਕਰਕੇ ਇੱਥੇ ਜਾਓ: http://www.osha.gov/pls/osha7/eComplaintForm.html (http://www.osha.gov/pls/osha7/ecomplaintform_sp.html ਤੇ ਸਪੇਨੀ ਭਾਸ਼ਾ ਿਵੱਚ ਵੀ ਉਪਲਬਧ ਹੈ); ਜਵਾਬੀ‐ਬਦਲੇ ਸਬੰਧੀ ਿਸ਼ਕਾਇਤ ਦਾਇਰ ਕਰਨ ਲਈ, ਿਕਰਪਾ ਕਰਕੇ ਇੱਥੇ ਜਾਓ: http://www.whistleblowers.gov/complaint_page.html (http://www.whistleblowers.gov/complaint_page_sp.html ਤੇ ਸਪੇਨੀ ਭਾਸ਼ਾ ਿਵੱਚ ਵੀ ਉਪਲਬਧ ਹੈ)।
3 ਫ਼ੈਡਰਲ ਇਕਰਾਰਨਾਮਾ ਪਾਲਣਾ ਪ੍ਰੋਗਰਾਮਾਂ ਬਾਰੇ ਿਕਰਤ ਿਵਭਾਗ ਦੇ ਦਫ਼ਤਰ (Department of Labor’s Office of Federal Contract Compliance Programs) ਵਲ ਲਾਗੂ ਰੋਜ਼ਗਾਰ ਦੇ ਇਕੋ ਿਦਹੇ ਮੌਕੇ ਦੇਣ ਦੇ ਕਾਨੂੰਨਾਂ ਤਿਹਤ ਫ਼ੈਡਰਲ ਠੇਕੇਦਾਰਾਂ ਵਲ ਜਵਾਬੀ‐ਬਦਲਾ ਫ਼ੈਡਰਲ ਇਕਰਾਰਨਾਮਾ ਪਾਲਣਾ ਪ੍ਰੋਗਰਾਮਾਂ ਬਾਰੇ ਦਫ਼ਤਰ (Office of Federal Contract Compliance Programs‐OFCCP) ਅਿਜਹੇ ਕਾਨੂੰਨ ਲਾਗੂ ਕਰਦਾ ਹੈ, ਜੋ ਫ਼ੈਡਰਲਠੇਕੇਦਾਰਾਂ ਵਲ (ਫ਼ੈਡਰਲ ਸਰਕਾਰ ਨਾਲ ਵਪਾਰ ਕਰ ਰਹੀਆਂ ਕੰਪਨੀਆਂ) ਜਾਤ, ਰੰਗ, ਧਰਮ, ਿਲੰਗ (ਗਰਭਾਵਸਥਾ ਅਤੇ ਇਸ ਨਾਲ ਸਬੰਧਤ ਮੈਡੀਕਲ ਸਿਥਤੀਆਂ ਸਮੇਤ), ਿਲੰਗ ਪਛਾਣ (ਦੁਿਲੰਗੀ ਸਿਥਤੀ ਸਮੇਤ), ਿਜਣਸੀ ਰੁਝਾਨ, ਰਾਸ਼ਟਰੀ ਮੂਲ, ਸੁਰੱਿਖਅਤ ਵੈਟਰਨ ਦੇ ਤੌਰ ਤੇ ਅਯੋਗਤਾ ਜਾਂ ਸਿਥਤੀ ਦੇ ਆਧਾਰ ਤੇ ਰੋਜ਼ਗਾਰ ਪੱਖਪਾਤ ਨੂੰ ਰੋਕਦੇ ਹਨ। OFCCP ਵਲ ਲਾਗੂ ਕੀਤੇ ਗਏ ਇਹ ਸਾਰੇ ਕਾਨੂੰਨ ਲੋਕਾਂ (ਿਬਨੈਕਾਰ, ਕਰਮਚਾਰੀ, ਜਾਂ ਪੁਰਾਣੇ ਕਰਮਚਾਰੀ) ਨੂੰ ਨੌਕਰੀ ਤ ਕੱਢਣਾ, ਉਹਨਾਂ ਦੇ ਅਹੁਦੇ ਨੂੰ ਘਟਾਉਣਾ, ਤੰਗ‐ਪਰੇਸ਼ਾਨ ਕਰਨਾ ਜਾਂ ਹੋਰ ਤਰੀਿਕਆਂ ਨਾਲ ਜਵਾਬੀ‐ਬਦਲਾ ਲੈਣ ਨੂੰ ਗੈਰਕਾਨੂੰਨੀ ਬਣਾਉਂਦੇ ਹਨ, ਿਕਉਂਿਕ ਉਹਨਾਂ ਨੇ OFCCP ਦੇ ਨਾਲ ਪੱਖਪਾਤ ਦੀਆਂ ਿਸ਼ਕਾਇਤਾਂ ਦਾਇਰ ਕੀਤੀਆਂ ਸਨ, ਿਕਉਂਿਕ ਉਹਨਾਂ ਨੇ ਨੌਕਰੀ ਤੇ ਪੱਖਪਾਤ ਬਾਰੇ ਆਪਣੇ ਨੌਕਰੀਦਾਤਾਵਾਂ ਜਾਂ ਹੋਰ ਿਵਅਕਤੀਆਂ ਦੀਆਂ ਿਸ਼ਕਾਇਤਾਂ ਦਾਇਰ ਕੀਤੀਆਂ ਸਨ, ਜਾਂ ਿਕਉਂਿਕ ਉਹਨਾਂ ਨੇ OFCCP ਵਲ ਲਾਗੂ ਕੀਤੇ ਕਾਨੂੰਨਾਂ ਦੇ ਪ੍ਰਬੰਧ ਨਾਲ ਸਬੰਧਤ ਿਕਸੇ ਸਰਗਰਮੀ (ਿਜਵ ਿਕ ਿਕਸੇ ਿਸ਼ਕਾਇਤ ਦੀ ਜਾਂਚ ‐ਪੜਤਾਲ ਜਾਂ ਠੇਕੇਦਾਰ ਦੀ ਪਾਲਣਾ ਦਾ ਮੁਲਾਂਕਣ ) ਜਾਂ ਿਕਸੇ ਹੋਰ ਫ਼ੈਡਰਲ, ਸਟੇਟ ਜਾਂ ਰੋਜ਼ਗਾਰ ਦੇ ਇਕੋ ਿਜਹੇ ਮੌਕੇ ਦੇਣ ਦੀ ਲੋੜ ਬਾਰੇ ਸਥਾਨਕ ਕਾਨੂੰਨ ਦੇ ਪ੍ਰਬੰਧ ਨਾਲ ਸਬੰਧਤ ਿਕਸੇ ਸਰਗਰਮੀ ਿਵੱਚ ਭਾਗੀਦਾਰੀ ਕੀਤੀ ਸੀ। OFCCP ਵਲ ਲਾਗੂ ਕਾਨੂੰਨਾਂ ਤਿਹਤ ਗੈਰਕਾਨੂੰਨੀ ਜਵਾਬੀ‐ਬਦਲੇ ਿਵੱਚ ਅਿਜਹਾ ਕੋਈ ਿਵਹਾਰ ਸ਼ਾਮਲ ਹੋ ਸਕਦਾ ਹੈ, ਜੋ ਸ਼ਾਇਦ ਿਕਸੇ ਢੁਕਵ ਵਰਕਰ ਨੂੰ ਪੱਖਪਾਤ ਦੀ ਿਸ਼ਕਾਇਤ ਕਰਨ ਤ ਰੋਕ ਦਏ। ਇਹ ਕਾਨੂੰਨ ਹਰ ਿਵਅਕਤੀ ਦੀ ਇਮੀਗ੍ਰੇਸ਼ਨ ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ, ਹਰ ਿਕਸੇ ਤੇ ਲਾਗੂ ਹੁੰਦੇ ਹਨ, ਭਾਵ ਿਕ ਕੰਮ ਕਰਨ ਦਾ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇ ਵਰਕਰਾਂ ਲਈ ਕੁਝ ਤਦਬੀਰਾਂ ਸੀਿਮਤ ਹੋ ਸਕਦੀਆਂ ਹਨ। ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ OFCCP ਵੈਬਸਾਈਟ: http://www.dol.gov/ofccp ਤੇ ਜਾਓ ਜਾਂ 1‐800‐397‐6251 ਤੇ ਟੋਲ‐ ਫ੍ਰੀ ਹੈਲਪ ਡੈਸਕ ਲਾਈਨ ਨੂੰ ਕਾੱਲ ਕਰੋ। ਪੱਖਪਾਤ ਜਾਂ ਜਵਾਬੀ‐ਬਦਲੇ ਦੀ ਿਸ਼ਕਾਇਤ ਦਾਇਰ ਕਰਨ ਲਈ, OFCCP ਵੈਬਸਾਈਟ ਤੇ ਕਈ ਭਾਸ਼ਾਵਾਂ ਿਵੱਚ ਉਪਲਬਧ ਿਸ਼ਕਾਇਤ ਸਬੰਧੀ ਫ਼ਾਰਮ ਭਰੋ। ਨਾਗਿਰਕ ਅਿਧਕਾਰਾਂ ਬਾਰੇ ਕਾਨੂੰਨ (Civil Rights Act), ਬਰਾਬਰ ਤਨਖ਼ਾਹ ਸਬੰਧੀ ਕਾਨੂੰਨ (Equal Pay Act), ਰੋਜ਼ਗਾਰ ਿਵੱਚ ਉਮਰ ਬਾਰੇ ਪੱਖਪਾਤ ਸਬੰਧੀ ਕਾਨੂੰਨ (Age Discrimination in Employment Act),ਅਯੋਗ ਅਮਰੀਕਾ ਵਾਸੀਆਂ ਲਈ ਕਾਨੂੰਨ (Americans with Disabilities Act), ਿਨਰਪੱਖ ਜੈਨੇਿਟਕ ਜਾਣਕਾਰੀ ਸਬੰਧੀ ਕਾਨੂੰਨ (Genetic Information Nondiscrimination Act) ਦੇ ਟਾਈਟਲ VII ਤਿਹਤ ਜਵਾਬੀ‐ਬਦਲਾ ਰੋਜ਼ਗਾਰ ਦੇ ਇਕੋ ਿਜਹੇ ਮੌਕੇ ਦੇਣ ਬਾਰੇ ਕਮੀਸ਼ਨ (Equal Employment Opportunity Commission‐EEOC) ਅਿਜਹੇ ਕਾਨੂੰਨ ਲਾਗੂ ਕਰਦਾ ਹੈ, ਜੋ ਨੌਕਰੀਦਾਤਾਵਾਂ , ਰੋਜ਼ਗਾਰ ਏਜੰਸੀਆਂ, ਜਾਂ ਮਜ਼ਦੂਰ ਯੂਨੀਅਨ ਵਲ ਜਾਤ, ਰੰਗ, ਧਰਮ, ਿਲੰਗ (ਗਰਭਾਵਸਥਾ ਅਤੇ ਇਸ ਨਾਲ ਸਬੰਧਤ ਮੈਡੀਕਲ ਸਿਥਤੀਆਂ, ਿਲੰਗ ਪਛਾਣ (ਦੁਿਲੰਗੀ ਸਿਥਤੀ ਸਮੇਤ) ਅਤੇ ਿਜਣਸੀ ਰੁਝਾਨ ਸਮੇਤ), ਰਾਸ਼ਟਰੀ ਮੂਲ, ਉਮਰ (40 ਜਾਂ ਵੱਧ), ਅਯੋਗਤਾ ਜਾਂ ਜੈਨੇਿਟਕ ਜਾਣਕਾਰੀ ਦੇ ਆਧਾਰ ਤੇ ਰੋਜ਼ਗਾਰ ਸਬੰਧੀ ਪੱਖਪਾਤ ਨੂੰ ਰੋਕਦੇ ਹਨ। EEOC ਵਲ ਲਾਗੂ ਕੀਤੇ ਇਹ ਸਾਰੇ ਕਾਨੂੰਨ ਲੋਕਾਂ (ਿਬਨੈਕਾਰਾਂ , ਕਰਮਚਾਰੀਆਂ ਜਾਂ ਪੁਰਾਣੇ ਕਰਮਚਾਰੀਆਂ) ਨੂੰ ਨੌਕਰੀ ਤ ਕੱਢਣਾ, ਉਹਨਾਂ ਦੇ ਅਹੁਦੇ ਨੂੰ ਘਟਾਉਣਾ, ਤੰਗ‐ ਪਰੇਸ਼ਾਨ ਕਰਨਾ ਜਾਂ ਹੋਰ ਤਰੀਕੇ ਿਵੱਚ ਜਵਾਬੀ‐ਬਦਲਾ ਲੈਣ ਨੂੰ ਗੈਰਕਾਨੂੰਨੀ ਬਣਾਉਂਦੇ ਹਨ, ਿਕਉਂਿਕ ਉਹਨਾਂ ਨੇ EEOC ਕੋਲ ਪੱਖਪਾਤ
4 ਦੀਆਂ ਿਸ਼ਕਾਇਤਾਂ ਦਾਇਰ ਕੀਤੀਆਂ ਸਨ, ਿਕਉਂਿਕ ਉਹਨਾਂ ਨੇ ਨੌਕਰੀ ਤੇ ਪੱਖਪਾਤ ਬਾਰੇ ਆਪਣੇ ਨੌਕਰੀਦਾਤਾਵਾਂ ਜਾਂ ਹੋਰ ਸ਼ਾਮਲ ਹਸਤੀਆਂ ਨੂੰ ਿਸ਼ਕਾਇਤ ਕੀਤੀ ਸੀ, ਜਾਂ ਿਕਉਂਿਕ ਉਹਨਾਂ ਨੇ ਰੋਜ਼ਗਾਰ ਿਵਚ ਪੱਖਪਾਤ ਸਬੰਧੀ ਮੁਕੱਦਿਮਆਂ (ਿਜਵ ਿਕ ਜਾਂਚ ‐ਪੜਤਾਲ ਜਾਂ ਕਾਨੂੰਨੀ ਮੁਕੱਦਮਾ) ਿਵੱਚ ਭਾਗੀਦਾਰੀ ਕੀਤੀ ਸੀ। EEOC ਵਲ ਲਾਗੂ ਕਾਨੂੰਨਾਂ ਤਿਹਤ ਗੈਰਕਾਨੂੰਨੀ ਜਵਾਬੀ‐ਬਦਲੇ ਿਵੱਚ ਅਿਜਹਾ ਕੋਈ ਿਵਹਾਰ ਸ਼ਾਮਲ ਹੋ ਸਕਦਾ ਹੈ, ਜੋ ਸ਼ਾਇਦ ਿਕਸੇ ਉਿਚਤ ਵਰਕਰ ਨੂੰ ਪੱਖਪਾਤ ਦੀ ਿਸ਼ਕਾਇਤ ਕਰਨ ਤ ਰੋਕ ਦਏ। ਇਹ ਕਾਨੂੰਨ ਹਰ ਿਵਅਕਤੀ ਦੀ ਇਮੀਗ੍ਰੇਸ਼ਨ ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ, ਹਰ ਿਕਸੇ ਤੇ ਲਾਗੂ ਹੁੰਦੇ ਹਨ, ਭਾਵ ਿਕ ਕੰਮ ਕਰਨ ਦਾ ਅਖ਼ਿਤਆਰ ਪ੍ਰਾਪਤ ਨਾ ਹੋਏ, ਲਈ ਵਰਕਰਾਂ ਲਈ ਕੁਝ ਤਦਬੀਰਾਂ ਸੀਮਤ ਹੋ ਸਕਦੀਆਂ ਹਨ। ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ EEOC ਵੈਬਸਾਈਟ: http://www.eeoc.gov ਤੇ ਜਾਓ। ਪੱਖਪਾਤ ਜਾਂ ਜਵਾਬੀ‐ਬਦਲੇ ਦੇ ਇਲਜ਼ਾਮ ਨੂੰ ਦਾਇਰ ਕਰਨ ਲਈ, ਤੁਹਾਨੂੰ ਆਪਣੇ ਨਜ਼ਦੀਕੀ EEOC ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ 1‐800‐669‐4000 ਤੇ ਕਾੱਲ ਕਰਨੀ ਚਾਹੀਦੀ ਹੈ। ਇਸ ਤ ਅਲਾਵਾ, ਤੁਸ http://www.eeoc.gov/employees/howtofile.cfm ਤੇ ਔਨਲਾਈਨ ਮੁਲਾਂਕਣ ਪੂਰਾ ਕਰ ਸਕਦੇ ਹੋ। ਰਾਸ਼ਟਰੀ ਿਕਰਤ ਸਬੰਧਾਂ ਬਾਰੇ ਕਾਨੂੰਨ (National Labor Relations Act) ਤਿਹਤ ਜਵਾਬੀ‐ਬਦਲਾ ਰਾਸ਼ਟਰੀ ਿਕਰਤ ਸਬੰਧਾਂ ਬਾਰੇ ਬੋਰਡ (National Labor Relations Board‐ NLRB), ਰਾਸ਼ਟਰੀ ਿਕਰਤ ਸਬੰਧਾਂ ਬਾਰੇ ਕਾਨੂੰਨ (National Labor Relations Act‐NLRA) ਨੂੰ ਲਾਗੂ ਕਰਦੀ ਹੈ, ਜੋ ਪ੍ਰਾਈਵੇਟ‐ਸੈਕਟਰ ਦੇ ਿਜ਼ਆਦਾਤਰ ਵਰਕਰਾਂ ਦੀ ਿਕਸੇ ਮਜ਼ਦੂਰ ਯੂਨੀਅਨ ਬਣਾਉਣ, ਇਸ ਨਾਲ ਜੁੜਨ, ਇਸਦੀ ਪ੍ਰਮਾਿਣਕਤਾ ਰੱਦ ਕਰਨ, ਜਾਂ ਇਸਦੀ ਸਹਾਇਤਾ ਕਰਨ, ਅਤੇ ਆਪਣੇ ਚੁਣੇ ਹੋਏ ਨੁਮਾਇੰਿਦਆਂ ਵਲ ਸਮੁੱਚੇ ਤੌਰ ਤੇ ਸੌਦੇਬਾਜ਼ੀ ਕਰਨ, ਜਾਂ ਅਿਜਹੀਆਂ ਸਰਗਰਮੀਆਂ ਤ ਦੂਰ ਰਿਹਣ ਦੇ ਅਿਧਕਾਰਾਂ ਦੀ ਰੱਿਖਆ ਕਰਦੇ ਹਨ। ਕਰਮਚਾਰੀ ਿਕਸੇ ਯੂਨੀਅਨ ਤ ਿਬਨਾਂ ਰੋਜ਼ਗਾਰ ਦੇ ਿਨਯਮਾਂ ਅਤੇ ਸ਼ਰਤਾਂ ਨੂੰ ਸੁਧਾਰਨ ਲਈ ਵੀ ਇੱਕ‐ਦੂਜੇ ਨਾਲ ਿਮਲਕੇ ਕੰਮ ਕਰ ਸਕਦੇ ਹਨ। ਕਾਨੂੰਨ ਨੌਕਰੀਦਾਤਾਵਾਂ ਨੂੰ ਰੋਕਦਾ ਹੈ ਿਕ ਕਰਮਚਾਰੀਆਂ ਦੇ ਨਾਲ ਸਮੁੱਚੇ ਤੌਰ ਤੇ ਸੌਦਬਾਜ਼ੀ ਕਰਨ ਲਈ ਿਕਸੇ ਮਜ਼ਦੂਰ ਯੂਨੀਅਨ ਨੂੰ ਬਣਾਉਣ, ਇਸ ਨਾਲ ਜੁੜਨ ਜਾਂ ਸਹਾਇਤਾ ਕਰਨ ਿਵੱਚ ਦਖ਼ਲ ਨਾ ਦੇਣ, ਜਾਂ ਰੋਜ਼ਗਾਰ ਦੇ ਿਨਯਮਾਂ ਅਤੇ ਸ਼ਰਤਾਂ ਨੂੰ ਸੁਧਾਰਨ ਲਈ ਇੱਕ ਦੂਜੇ ਨਾਲ ਿਮਲਕੇ ਕੰਮ ਕਰਨ ਤ, ਜਾਂ ਅਿਜਹੀ ਿਕਸੇ ਸਰਗਰਮੀ ਤ ਦੂਰ ਰਿਹਣ ਿਵੱਚ ਦਖ਼ਲ ਨਾ ਦੇਣ। ਇਸੇ ਤਰ੍ਹਾਂ , ਮਜ਼ਦੂਰ ਯੂਨੀਅਨ ਇਹਨਾਂ ਅਿਧਕਾਰਾਂ ਨੂੰ ਵਰਤਣ ਿਵੱਚ ਕਰਮਚਾਰੀਆਂ ਦੇ ਨਾਲ ਦਖ਼ਲ ਨਹ ਦੇ ਸਕਦੇ। ਿਜਹੜੇ ਵਰਕਰਾਂ ਕੋਲ ਕੰਮ ਕਰਨ ਲਈ ਅਖ਼ਿਤਆਰ ਨਹ ਹੁੰਦਾ, ਉਹ ਜਵਾਬੀ‐ਬਦਲੇ ਦੇ ਿਖਲਾਫ਼ ਰੱਿਖਆ ਸਮੇਤ NLRA ਦੀਆਂ ਸੁਰੱਿਖਆਵਾਂ ਰਾਹ ਬਚਾਏ ਜਾਂਦੇ ਹਨ। ਹਾਲਾਂਿਕ , ਕੰਮ ਕਰਨ ਲਈ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇ ਕਰਮਚਾਰੀਆਂ ਲਈ ਬਹਾਲੀ ਅਤੇ ਬੈਕਪੇਅ (ਿਪਛਲੇ ਕੀਤੇ ਕੰਮ ਲਈ ਹੁਣ ਭੁਗਤਾਨ ਦੇਣਾ) ਕਾਨੂੰਨੀ ਵਸੀਿਲਆਂ ਦੇ ਤੌਰ ਤੇ ਉਪਲਬਧ ਨਹ ਹੁੰਦੇ। ਹੇਠਾਂ ਸੈਕਸ਼ਨ ਦੇਖੋ, ਕੀ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇਵਰਕਰ ਬੈਕਪੇਅ ਦੇ ਹੱਕਦਾਰ ਹੁੰਦੇ ਹਨ? ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ NLRB ਦੀ ਵੈਬਸਾਈਟ: http://www.nlrb.gov ਤੇ ਜਾਓ। ਿਕਸੇ ਕਰਮਚਾਰੀ ਜਾਂ ਮਜ਼ਦੂਰ ਯੂਨੀਅਨ ਦੇ ਿਖਲਾਫ਼ ਦੁਰਿਵਹਾਰ ਜਾਂ ਜਵਾਬੀ‐ਬਦਲੇ ਬਾਰੇ ਿਕਸੇ ਇਲਜ਼ਾਮ ਨੂੰ ਦਾਇਰ ਕਰਨ ਲਈ, ਤੁਹਾਡੇ ਕੋਲ ਬਹੁਤ ਸਾਰੀਆਂ ਚੋਣਾਂ ਹੁੰਦੀਆਂ ਹਨ। ਤੁਸ 1‐866 667‐NLRB (6572) ਤੇ ਟੋਲ‐ਫ੍ਰੀ ਜਾਣਕਾਰੀ ਲਾਈਨ ਨੂੰ ਕਾੱਲ ਕਰ ਸਕਦੇ ਹੋ, ਜੋ ਤੁਹਾਨੂੰ ਸਥਾਨਕ NLRB ਫੀਲਡ ਦਫ਼ਤਰ ਤੇ ਟ੍ਰਾਂਸਫਰ ਕਰ ਦਏਗੀ। ਤੁਸ NLRB ਫੀਲਡ ਦਫ਼ਤਰ ਦੇ ਿਨਯਿਮਤ ਵਪਾਰਕ ਘੰਿਟਆਂ ਦੇ ਦੌਰਾਨ ਇੱਥੇ ਜਾ ਵੀ ਸਕਦੇ ਹੋ ਜਾਂ ਸਥਾਨਕ NLRB ਫੀਲਡ ਦਫ਼ਤਰ ਨੂੰ ਡਾਕ ਰਾਹ ਇਲਜ਼ਾਮ ਭੇਜ ਸਕਦੇ ਹੋ। ਤੁਹਾਨੂੰ ਸੰਪਰਕ ਨੰਬਰ ਅਤੇ ਕੰਮ ਕਰਨ ਦੇ ਘੰਿਟਆਂ ਦੇ
5 ਨਾਲ NLRB ਫੀਲਡ ਦਫ਼ਤਰ ਦੀ ਡਾਇਰੈਕਟਰੀhttps://www.nlrb.gov/who‐we‐are/regional‐offices ਤੇ, ਅਤੇ ਚਾਰਜ ਫਾਰਮ https://www.nlrb.gov/resources/forms ਤੇ ਿਮਲ ਸਕਦੇ ਹਨ। ਤੁਸ NLRB ਦੀ ਵੈਬਸਾਈਟ ਰਾਹ https://apps.nlrb.gov/eservice/efileterm.aspx?app=chargeandpetition ਤੇ ਿਕਸੇ ਇਲਜ਼ਾਮ ਨੂੰ ਈ‐ਫਾਈਲ ਵੀ ਕਰ ਸਕਦੇ ਹੋ। ਇਮੀਗ੍ਰੇਸ਼ਨ ਅਤੇ ਨਾਗਿਰਕਤਾ ਬਾਰੇ ਕਾਨੂੰਨ (Immigration and Nationality Act) ਅਤੇ ਕੁਝ ਿਬਨਾ ਇਮੀਗ੍ਰੇਸ਼ਨ ਵਾਲੇ ਵੀਜ਼ਾ ਪ੍ਰੋਗਰਾਮਾਂ ਤਿਹਤ ਜਵਾਬੀ‐ਬਦਲਾ ਅਮਰੀਕੀ ਿਨਆਂ ਿਵਭਾਗ (U.S. Department of Justice) ਦੀ ਨਾਗਿਰਕ ਅਿਧਕਾਰਾਂ ਬਾਰੇ ਿਡਵੀਜ਼ਨ ਿਵੱਚ ਇਮੀਗ੍ਰੇਸ਼ਨ‐ਸਬੰਧੀ ਿਨਰਪੱਖ ਰੋਜ਼ਗਾਰ ਦੇ ਢੰਗ-ਤਰੀਿਕਆਂ ਲਈ ਿਵਸ਼ੇਸ਼ ਕਾਉਂਿਸਲ ਦਾ ਦਫ਼ਤਰ (Office of Special Counsel‐OSC), ਇਮੀਗ੍ਰੇਸ਼ਨ ਅਤੇ ਨਾਗਿਰਕਤਾ ਕਾਨੂੰਨ (INA) ਦੇ ਿਨਰਪੱਖ ਪ੍ਰਬੰਧ ਨੂੰ ਲਾਗੂ ਕਰਦਾ ਹੈ। ਇਹ ਪ੍ਰਬੰਧ ਨੌਕਰੀਦਾਤਾਵਾਂ ਨੂੰ ਨਾਗਿਰਕਤਾ ਜਾਂ ਇਮੀਗ੍ਰੇਸ਼ਨ ਸਿਥਤੀ ਦੇ ਆਧਾਰ ਤੇ ਨੌਕਰੀ ਤੇ ਰੱਖਣ, ਨੌਕਰੀ ਤ ਕੱਢਣ, ਜਾਂ ਭਰਤੀ ਕਰਨ ਜਾਂ ਫੀਸ ਦੇਕੇ ਹਵਾਲਾ ਦੇਣ ਿਵੱਚ ਪੱਖਪਾਤ ਕਰਨ ਤ; EEOC ਦੇ ਅਿਧਕਾਰ‐ਖੇਤਰ ਤ ਬਾਹਰ ਆ ਰਹੇ ਨੌਕਰੀਦਾਤਾਵਾਂ ਵਲਰਾਸ਼ਟਰੀ ਮੂਲ ਦੇ ਆਧਾਰ ਤੇ ਨੌਕਰੀ ਤੇ ਰੱਖਣ, ਨੌਕਰੀ ਤ ਕੱਢਣ, ਜਾਂ ਭਰਤੀ ਕਰਨ ਜਾਂ ਰਾਸ਼ਟਰੀ ਮੂਲ ਦੇ ਆਧਾਰ ਉੱ ਤੇ ਫੀਸ ਦੇਕੇ ਹਵਾਲਾ ਦੇਣ ਿਵੱਚ ਪੱਖਪਾਤ ਕਰਨ ਤ; ਰਾਸ਼ਟਰੀ ਮੂਲ ਜਾਂ ਨਾਗਿਰਕਤਾ ਸਿਥਤੀ ਦੇ ਆਧਾਰ ਤੇ ਮਜ਼ਦੂਰ ਦੀ ਰੋਜ਼ਗਾਰ ਯੋਗਤਾ (ਫ਼ਾਰਮ I‐9 ਅਤੇ E‐ਤਸਦੀਕੀ ਅਮਲ) ਦੀ ਤਸਦੀਕ ਕਰਨ ਦੇ ਅਮਲ ਿਵੱਚ ਪੱਖਪਾਤ ਕਰਨ ਤ; ਅਤੇ ਅਿਜਹੇ ਿਕਸੇ ਿਵਅਕਤੀਆਂ ਦੇ ਿਖਲਾਫ਼ ਜਵਾਬੀ‐ਬਦਲਾ ਜਾਂ ਧਮਕੀ ਦੇਣ ਤ ਰੋਕਦਾ ਹੈ, ਜੋ OSC ਦੇ ਕੋਲ ਇਲਜ਼ਾਮ ਦਾਇਰ ਕਰਦਾ ਹੈ, OSC ਦੀ ਜਾਂਚ ‐ਪੜਤਾਲ ਦੇ ਨਾਲ ਸਿਹਯੋਗ ਿਦੰਦਾ ਹੈ, ਕਾਨੂੰਨ ਦੀ ਦੁਰਵਰਤ ਕਰ ਸਕਣ ਵਾਲੀ ਕਾਰਵਾਈ ਦੇ ਨਾਲ ਲੜਦਾ ਹੈ, ਜਾਂ INA ਦੇ ਿਨਰਪੱਖ ਪ੍ਰਬੰਧਤਿਹਤ ਆਪਣੇ‐ਆਪ ਜਾਂ ਦੂਿਜਆਂ ਦੀ ਖਾਿਤਰ ਅਿਧਕਾਰਾਂ ਦਾ ਦਾਅਵਾ ਕਰਦਾ ਹੈ। ਵਾਧੂ ਜਾਣਕਾਰੀ ਲਈ, OSC ਦੀ ਵਰਕਰ ਦੀ ਹੌਟਲਾਈਨ ਨੂੰ 1‐800‐255‐7688 ਤੇ ਸਵੇਰੇ 9 ਵਜੇ ਤ ਸ਼ਾਮ 5 ਵਜੇ ਤੱਕ, ਪੂਰਬੀ (ਘੱਟ ਸੁਣਾਈ ਦੇਣ ਵਾਲੇ ਿਵਅਕਤੀਆਂ ਲਈ TTY: 1‐800‐237‐2515) ਤੇ ਕਾੱਲ ਕਰੋ। ਕਾੱਲ ਕਰਨ ਵਾਲੇ ਅਨਾਮ ਰਿਹ ਸਕਦੇ ਹਨ ਅਤੇ ਭਾਸ਼ਾ ਸੇਵਾਵਾਂ ਉਪਲਬਧ ਹੁੰਦੀਆਂ ਹਨ। ਤੁਸ OSC ਅਤੇ ਇਸ ਵਲ ਲਾਗੂ ਕੀਤੇ ਜਾਂਦੇ ਕਾਨੂੰਨ ਬਾਰੇ ਵਧੇਰੀ ਜਾਣਕਾਰੀ ਲਈ http://www.justice.gov/crt/about/osc ਤੇ ਵੀ ਜਾ ਸਕਦੇ ਹੋ। ਿਕਸੇ ਇਲਜ਼ਾਮ ਨੂੰ ਦਾਇਰ ਕਰਨ ਬਾਰੇ ਜਾਣਕਾਰੀ ਲਈ, http://www.justice.gov/crt/filing‐charge ਤੇ ਜਾਓ। ਿਕਰਤ ਦੀਆਂ ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਵਭਾਗ ਦੀ ਿਡਵੀਜ਼ਨ (Department of Labor’s Wage and Hour Division) H‐1B (ਉੱਚ ਕੁਸ਼ਲਤਾ ਵਾਲੇ ਅਸਥਾਈ ਵਰਕਰ), H‐2A (ਖੇਤੀ ਕਰਨ ਵਾਲੇ ਅਸਥਾਈ ਵਰਕਰ), ਅਤੇ H‐2B (ਖੇਤੀ ਨਾ ਕਰਨ ਵਾਲੇ ਅਸਥਾਈ ਵਰਕਰ) ਦੇ ਿਬਨਾ ਇਮੀਗ੍ਰੇਸ਼ਨ ਵਾਲੇਵੀਜ਼ਾ ਪ੍ਰੋਗਰਾਮਾਂ ਿਵੱਚ ਵਰਕਰ ਸੁਰੱਿਖਆਵਾਂ ਨੂੰ ਲਾਗੂ ਕਰਦਾ ਹੈ। H‐2A ਵਰਕਰਾਂ ਅਤੇ H‐2B ਵਰਕਰਾਂ ਦੇ ਨੌਕਰੀਦਾਤਾ ਆਮ ਤੌਰ ਤੇ ਅਿਜਹੇ ਿਕਸੇ ਿਵਅਕਤੀ ਨੂੰ ਡਰਾ, ਧਮਕਾ, ਦਬਾ ਨਹ ਸਕਦੇ, ਮਜਬੂਰ, ਬਲੈਕਿਲਸਟ ਨਹ ਕਰ ਸਕਦੇ, ਨੌਕਰੀ ਤ ਕੱਢ ਨਹ ਸਕਦੇ ਜਾਂ ਿਕਸੇ ਵੀ ਤਰੀਕੇ ਨਾਲ ਉਸਦੇ ਿਖਲਾਫ਼ ਪੱਖਪਾਤ ਨਹ ਕਰ ਸਕਦੇ, ਿਜਸਨੇ ਕੋਈ ਿਸ਼ਕਾਇਤ ਦਾਇਰ ਕੀਤੀ ਹੈ, ਿਕਸੇ ਮੁਕੱਦਮੇ ਿਵੱਚ ਗਵਾਹੀ ਿਦੱਤੀ ਹੈ ਜਾਂ ਗਵਾਹੀ ਦੇਣੀ ਹੈ, ਿਕਸੇ ਅਟਾੱਰਨੀ ਜਾਂ ਕਾਨੂੰਨੀ ਸਹਾਇਤਾ ਪ੍ਰੋਗਰਾਮ ਨਾਲ ਸਲਾਹ‐ਮਸ਼ਵਰਾ ਕੀਤਾ ਹੈ, ਜਾਂ ਇਹਨਾਂ ਪ੍ਰੋਗਰਾਮਾਂ ਜਾਂ INA ਤਿਹਤ, ਆਪਣੇ‐ਆਪ ਜਾਂ ਦੂਿਜਆਂ ਦੀ ਖਾਿਤਰ ਿਕਸੇ ਅਿਧਕਾਰ ਜਾਂ ਸੁਰੱਿਖਆ ਦੀ ਵਰਤ ਕੀਤੀ ਹੈ ਜਾਂ ਦਾਅਵਾ ਜਤਾਇਆ ਹੈ। ਨੌਕਰੀਦਾਤਾ ਅਿਜਹੇ H‐1B ਵਰਕਰਾਂ ਦੇ ਿਖਲਾਫ਼ ਜਵਾਬੀ‐ਬਦਲਾ ਨਹ ਲੈ
6 ਸਕਦੇ ਜਾਂ ਪੱਖਪਾਤ ਨਹ ਕਰ ਸਕਦੇ, ਜੋ ਦੁਰਵਰਤ ਦਾ ਖੁਲਾਸਾ ਕਰਦੇ ਹਨ ਜਾਂ ਪ੍ਰੋਗਰਾਮ ਿਵੱਚ ਨੌਕਰੀਦਾਤਾ ਵਲ ਪਾਲਣਾ ਸਬੰਧੀ ਮੁਕੱਦਿਮਆਂ ਿਵੱਚ ਸਿਹਯੋਗ ਿਦੰਦੇ ਹਨ। ਿਬਨਾ ਇਮੀਗ੍ਰੇਸ਼ਨ ਵਾਲੇ ਵੀਜ਼ਾ ਪ੍ਰੋਗਰਾਮਾਂ ਿਵੱਚ ਜਵਾਬੀ‐ਬਦਲੇ ਸਬੰਧੀ ਕੋਈ ਿਸ਼ਕਾਇਤ ਦਾਇਰ ਕਰਨ ਲਈ, ਟੋਲ‐ਫ੍ਰੀ ਜਾਣਕਾਰੀ ਅਤੇ ਹੈਲਪਲਾਈਨ, ਜੋ ਤੁਹਾਡੇ ਟਾਈਮਜ਼ੋਨ 1‐866‐4USWAGE (1‐866‐487‐9243) ਿਵੱਚ ਸਵੇਰੇ 8 ਵਜੇ ਤ ਸ਼ਾਮ 5 ਵਜੇ ਤੱਕ ਉਪਲਬਧ ਹੁੰਦੀ ਹੈ, ਨੂੰ ਕਾੱਲ ਕਰੋ। ਭਾਸ਼ਾ ਸੇਵਾਵਾਂ ਉਪਲਬਧ ਹਨ ਅਤੇ ਕਾੱਲਸ ਗੁਪਤ ਹੁੰਦੀਆਂ ਹਨ। ਕੀ ਕੰਮ ਦਾ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇ ਵਰਕਰ ਬੈਕਪੇਅ ਲਈ ਹੱਕਦਾਰ ਹੁੰਦੇ ਹਨ? “ਬੈਕਪੇਅ” ਿਵਚ ਆਮ ਤੌਰ ਤੇ ਉਜਰਤਾਂ ਦੀਆਂ ਦੋ ਸ਼੍ਰੇਣੀਆਂ ਸ਼ਾਮਲ ਹੁੰਦੀਆਂ ਹਨ: (a) ਕੀਤੇ ਗਏ ਕੰਮ ਲਈ ਕਮਾਈਆਂ ਗਈਆਂ ਉਜਰਤਾਂ ਅਤੇ (b) ਉਸ ਕੰਮ ਲਈ ਿਦੱਤੀਆਂ ਗਈਆਂ ਉਜਰਤਾਂ , ਜੋ ਕੀਤਾ ਜਾਣਾ ਸੀ, ਜੇ ਵਰਕਰ ਨੂੰ ਗੈਰਕਾਨੂੰਨੀ ਤੌਰ ਤੇ ਨੌਕਰੀ ਤ ਨਾ ਕੱਿਢਆ ਿਗਆ ਹੁੰਦਾ। ਕੰਮ ਦਾ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇ ਵਰਕਰਾਂ ਕੋਲ ਹਮੇਸ਼ਾ ਪਿਹਲੀ ਸ਼੍ਰੇਣੀ ਦੇ ਬੈਕਪੇਅ, ਜਾਂ ਉਹ ਉਜਰਤਾਂ , ਜੋ ਉਹਨਾਂ ਨੇ ਕੀਤੇ ਗਏ ਕੰਮ ਲਈ ਕਮਾਈਆਂ ਹਨ, ਇਸਦੇ ਨਾਲ‐ਨਾਲ ਕੁਝ ਹੋਰ ਤਦਬੀਰਾਂ , ਜੋ ਮਜ਼ਦੂਰ ਅਤੇ ਰੋਜ਼ਗਾਰ ਕਾਨੂੰਨਾਂ ਦੇ ਤਿਹਤ ਢੁਕਵੀਆਂ ਹੁੰਦੀਆਂਹਨ, ਲਈ ਅਿਧਕਾਰ ਹੁੰਦਾ ਹੈ। ਬੈਕਪੇਅ ਦੀ ਦੂਜੀ ਸ਼੍ਰੇਣੀ ਉੱ ਤੇ ਜਾਂ ਪੂਰੇ ਨਾ ਕੀਤੇ ਗਏ ਕੰਮ ਦੇ ਸਬੰਧ ਿਵੱਚ ਕੰਮ ਲਈ ਅਖ਼ਿਤਆਰ ਪ੍ਰਾਪਤ ਨਾ ਹੋਣ ਵਾਲੇ ਵਰਕਰਾਂ ਲਈ ਉਜਰਤਾਂਤੇ ਕੁਝ ਸੀਮਾਵਾਂ ਹੁੰਦੀਆਂ ਹਨ। ਅਮਰੀਕਾ ਦੀ ਸੁਪਰੀਮ ਕੋਰਟ ਨੇ ਹੌਫਮੈਨ ਪਲਾਸਿਟਕ ਕੰਪਾਊਂਡਸ , ਇੰਕ. ਬਨਾਮ NLRB, 535 U.S. 137 (2002) ਿਵੱਚ ਫ਼ਰਮਾਨ ਕੀਤਾ ਹੈ ਿਕ NLRB ਅਿਜਹੇ ਿਕਸੇ ਿਬਨਾ ਅਖ਼ਿਤਆਰਪ੍ਰਾਪਤ ਵਰਕਰਰ ਨੂੰ ਬੈਕਪੇਅ ਨਹ ਦੇ ਸਕੇਗਾ, ਿਜਸ ਨੂੰ ਯੂਨੀਅਨ ਵਲ ਚਲਾਈ ਜਾ ਰਹੀ ਮੁਿਹੰਮ ਿਵੱਚ ਉਸਦੀ ਭਾਗੀਦਾਰੀ ਦੇ ਜਵਾਬੀ‐ਬਦਲੇ ਿਵੱਚ ਉਸ ਕੰਮ ਲਈ ਨੌਕਰੀ ਤ ਕੱਢ ਿਦੱਤਾ ਿਗਆ ਸੀ, ਜੋ ਕੀਤਾ ਿਗਆ ਹੋਣਾ ਸੀ, ਜੇ ਮਜ਼ਦੂਰ ਨੂੰ ਗੈਰਕਾਨੂੰਨੀ ਤੌਰ ਤੇ ਨੌਕਰੀ ਤ ਨਾ ਕੱਿਢਆ ਿਗਆ ਹੁੰਦਾ। ਇਸਦੇ ਉਲਟ, ਜੇ ਕੰਮ ਲਈ ਅਖ਼ਿਤਆਰ ਪ੍ਰਾਪਤ ਵਰਕਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਨੌਕਰੀ ਤ ਕੱਢ ਿਦੱਤਾ ਜਾਂਦਾ ਹੈ, ਤਾਂ ਉਸ ਵਰਕਰ ਨੂੰ ਆਮ ਤੌਰ ਤੇ ਉਸ ਕੰਮ ਵਾਸਤੇ ਬੈਕਪੇਅ ਿਦੱਤੀ ਜਾ ਸਕਦੀ ਹੈ, ਜੋ ਕੀਤਾ ਿਗਆ ਹੋਣਾ ਸੀ, ਜੇ ਮਜ਼ਦੂਰ ਨੂੰ ਨੌਕਰੀ ਤ ਨਾ ਕੱਿਢਆ ਿਗਆਹੁੰਦਾ। ਕੋਈ ਵਰਕਰ ਇਮੀਗ੍ਰੇਸ਼ਨ ਸਿਥਤੀ ਨੂੰ ਿਧਆਨ ਿਵਚ ਰੱਖੇ ਿਬਨਾ, ਅਸਲ ਿਵੱਚ ਕੀਤੇ ਗਏ ਕੰਮ ਲਈ ਹਮੇਸ਼ਾ ਤਨਖ਼ਾਹ ਦਾ ਹੱਕਦਾਰ ਹੁੰਦਾ ਹੈ। ਤਦਬੀਰਾਂ ਬਾਰੇ ਵਾਧੂ ਜਾਣਕਾਰੀ ਲਈ, ਿਕਰਪਾ ਕਰਕੇ ਦੇਖੋ: NLRB ਜਨਰਲ ਕਾਉਂਿਸਲ ਮੇਮੋਰਡਾ: GC 15‐03 ਇਮੀਗ੍ਰੇਸ਼ਨ ਸਿਥਤੀ ਦੇ ਮੁੱਿਦਆਂ ਨਾਲ ਨਿਜੱਠਣ ਲਈ ਅਪਡੇਟ ਕੀਤੀਆਂ ਕਾਰਜ-ਿਵਧੀਆਂ, ਜੋ ਪੱਖਪਾਤੀ ਿਕਰਤ ਤਰੀਿਕਆਂ ਸਬੰਧੀ ਕਾਰਵਾਆਂ ਦੌਰਾਨ ਸਾਹਮਣੇ ਆਉਂਦੇ ਹਨ GC 98‐15 ਪੱਖਪਾਤ ਦਾ ਿਸ਼ਕਾਰ ਬਣੇ ਅਿਜਹੇ ਿਵਅਕਤੀਆਂ ਲਈ ਬਹਾਲੀ ਅਤੇ ਬੈਕਪੇਅ ਤਦਬੀਰਾਂ ,ਜੋ ਹਾਲੀਆ ਬੋਰਡ ਅਤੇ ਅਦਾਲਤੀ ਤਦਬੀਰਾਂ ਨੂੰ ਿਧਆਨ ਿਵੱਚ ਰੱਖਕੇ ਦਸਤਾਵੇਜ਼ ਿਵੱਚ ਦਰਜ ਨਾ ਕੀਤੇ ਗਏ ਿਵਦੇਸ਼ੀ ਹੋ ਸਕਦੇ ਹਨ GC 02‐06 ਪੱਖਪਾਤ ਦਾ ਿਸ਼ਕਾਰ ਬਣੇ ਅਿਜਹੇ ਿਵਅਕਤੀਆਂ ਲਈ ਕਾਰਜ-ਿਵਧੀਆਂ ਅਤੇ ਤਦਬੀਰਾਂ , ਜੋ ਹੌਫਮੈਨ ਪਲਾਸਿਟਕ ਕੰਪਾਊਂਡਸ , ਇੰਕ. ਤ ਬਾਅਦ ਦਸਤਾਵੇਜ਼ ਿਵੱਚ ਦਰਜ ਨਾ ਕੀਤੇ ਗਏ ਿਵਦੇਸ਼ੀ ਹੋ ਸਕਦੇ ਹਨ
7 ਅਮਰੀਕੀ ਿਕਰਤ ਿਵਭਾਗ, ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇ ਿਡਵੀਜ਼ਨ ਤੱਥ- ਸ਼ੀਟ #48: ਇਮੀਗ੍ਰਟ ਵਰਕਰਾਂ ਲਈ ਅਮਰੀਕੀ ਿਕਰਤ ਕਾਨੂੰਨਾਂ (U.S. Labor Laws) ਦੀ ਵਰਤ: ਉਜਰਤਾਂ ਅਤੇ ਕੰਮ ਦੇ ਸਿਮਆਂ ਬਾਰੇਿਡਵੀਜ਼ਨ ਵਲ ਲਾਗੂ ਕੀਤੇ ਕਾਨੂੰਨਾਂ ਤੇ ਹੌਫਮੈਨ ਪਲਾਸਿਟਕਸ ਫੈਸਲੇ ਦਾ ਪ੍ਰਭਾਵ ਿਪਛਲੀ ਵਾਰ ਅਪਡੇਟ ਕੀਤਾ: 10 ਿਦਸੰਬਰ, 2015
Poursuivez vos recherches dans ChatGPT ou Claude
Connectez Omnilex pour rechercher dans le corpus juridique depuis votre assistant IA.